ਬਟਾਲਾ ‘ਚ ਵੱਡਾ ਹਾਦਸਾ: ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਲੱਗੀ ਅੱਗ, ਬੱਸ ‘ਚ 30 ਦੇ ਕਰੀਬ ਸਵਾਰ ਸਨ ਬੱਚੇ, ਜਿਨ੍ਹਾਂ ‘ਚੋਂ 7 ਝੁਲਸੇ, 3 ਦੀ ਹਾਲਤ ਗੰਭੀਰ

ਗੁਰਦਾਸਪੁਰ, 4 ਮਈ (ਮੰਨਣ ਸੈਣੀ)। ਬਟਾਲਾ ਦੇ ਪਿੰਡ ਕਿਲਾ ਲਾਲ ਸਿੰਘ ਨਜ਼ਦੀਕ ਸਕੂਲ ਬੱਸ ਅੱਗ ਦੀ ਲਪੇਟ ਵਿਚ ਆ ਗਈ। ਜਿਸ ਕਾਰਨ 7 ਬੱਚੇ ਝੁਲਸ ਗਏ। ਖੇਤਾਂ ਵਿੱਚ ਨਾੜ ਨੂੰ ਲਗਾਈ ਅੱਗ ਦੇ ਕਾਰਨ ਹਾਦਸਾ ਵਾਪਰਿਆ ਹੈ। ਨਾੜ ਦੀ ਅੱਗ ਦੇ ਕਾਰਨ ਫੈਲੇ ਧੂੰਏਂ ਕਾਰਨ ਬੱਸ ਦਾ ਸੰਤੁਲਨ ਵਿਗੜਨ ਕਾਰਨ ਬੱਸ ਖੇਤਾਂ ਵਿਚ ਪਲਟ ਗਈ। … Continue reading ਬਟਾਲਾ ‘ਚ ਵੱਡਾ ਹਾਦਸਾ: ਬੱਚਿਆਂ ਨਾਲ ਭਰੀ ਸਕੂਲੀ ਬੱਸ ਨੂੰ ਲੱਗੀ ਅੱਗ, ਬੱਸ ‘ਚ 30 ਦੇ ਕਰੀਬ ਸਵਾਰ ਸਨ ਬੱਚੇ, ਜਿਨ੍ਹਾਂ ‘ਚੋਂ 7 ਝੁਲਸੇ, 3 ਦੀ ਹਾਲਤ ਗੰਭੀਰ